Thursday, February 22, 2024
Home Entertainment ਲੁਧਿਆਣਾ ਜੀ.ਐਨ.ਡੀ.ਈ.ਸੀ., ਨੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ...

ਲੁਧਿਆਣਾ ਜੀ.ਐਨ.ਡੀ.ਈ.ਸੀ., ਨੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਲੁਧਿਆਣਾ ਜੀ.ਐਨ.ਡੀ.ਈ.ਸੀ., ਨੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

The second day of the Youth Festival ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ,ਗਿੱਲ ਪਾਰਕ,ਲੁਧਿਆਣਾ, ਵਿਖੇ ਚੱਲ ਰਹੇ ਆਈਕੇਜੀਪੀਟੀਯੂ ਯੁਵਕ ਮੇਲੇ ਦੇ ਦੂਜੇ ਦਿਨ ਕਵਿਤਾ ਉਚਾਰਨ, ਭਾਸ਼ਣ, ਡਿਬੇਟ, ਪੋਸਟਰ ਮੇਕਿੰਗ, ਆਨ ਸਪਾਟ ਪੇਂਟਿੰਗ, ਮਹਿੰਦੀ, ਕੋਲਾਜ ਮੇਕਿੰਗ, ਸਕਿੱਟ,ਮਾਈਮ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਸੋਲੋ ਅਤੇ ਵਾਰ ਗਾਇਨ ਦੇ ਮੁਕਾਬਲੇ ਕਰਵਾਏ ਗਏ। ਇਹਨਾ ਤੋਂ ਅਲਾਵਾ ਆਪਣੀ ਰਚਨਾਤਮਿਕਤਾ ਅਤੇ ਨਵੀਨਤਾ ਵਰਗੇ ਗੁਣਾ ਨੂੰ ਸਭ ਦੇ ਅੱਗੇ ਪ੍ਰਦਰਸ਼ਿਤ ਕਰਦੇ ਹੋਏ ਵਿਦਿਆਰਥੀਆਂ ਨੇ ਡਿਬੇਟ, ਇਲੋਕਿਊਸ਼ਨ, ਸਟੋਰੀ, ਕਵਿਤਾ ਅਤੇ ਲੇਖ ਲਿਖਣ ਵਰਗੇ ਮੁਕਾਬਲਿਆਂ ਵਿੱਚ ਭਾਗ ਲਿਆ।ਲੁਧਿਆਣਾ ਜੀ.ਐਨ.ਡੀ.ਈ.ਸੀ., ਨੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ , ਜੀਐਨਡੀਈਸੀ, ਡਾ.ਕੇ.ਐੱਸ.ਮਾਨ, ਡਾ. ਪਰਮਪਾਲ ਸਿੰਘ, ਪ੍ਰੋ.ਜਸਵੰਤ ਸਿੰਘ ਟੌਰ, ਨੇ ਪ੍ਰੋਗਰਾਮ ਦੇ ਦੂਜੇ ਦਿਨ ਪਹੁੰਚੇ ਮੁੱਖ ਮਹਿਮਾਨਾਂ ਅਤੇ ਬਤੌਰ ਭਾਗੀਦਾਰ ਬਣ ਪਹੁੰਚੇ ਕਾਲਜਾਂ ਦਾ ਧੰਨਵਾਦ ਕੀਤਾ।

ਨਤੀਜੇ:-
ਵਾਰ ਗਾਉਣਾ

  1. ਬੁਗਚੂ
  2. ਇਕਤਾਰਾ
  3. ਪਿੱਪਲ ਪੱਤੀਆਂ

ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ ਪਰਕਸ਼ਨ)

  1. ਪਿੱਪਲ ਪੱਤੀਆਂ
  2. ਬੁਗਚੂ

ਮਹਿੰਦੀ
1 ਸਰਪੇਚ
2 ਪਿੱਪਲ ਪੱਤੀਆਂ
3 ਪਰਾਂਦਾ

ਔਨ ਸਪਾਟ ਪੇਂਟਿੰਗ
1 ਪਿੱਪਲ ਪੱਤੀ
2 ਅਲਗੋਜ਼ਾ
3 ਕਲਗੀ

ਕਲਾਸੀਕਲ ਇੰਸਟਰੂਮੈਂਟਲ ਸੋਲੋ (ਪਰਕਸ਼ਨ)
1 ਢੋਲ
2 ਪਿੱਪਲ ਪੱਤੀਆਂ

ਕਲਾਸੀਕਲ ਵੋਕਲ ਸੋਲੋ
1.ਬਗਚੂ

  1. ਕਲਗੀ
  2. ਪਿੱਪਲ ਪੱਤੀਆਂ

ਮਾਈਮ

  1. ਅਲਗੋਜ਼ਾ
  2. ਸਿਤਾਰ
  3. ਪਿੱਪਲ ਪੱਤੀਆਂ

ਸਕਿੱਟ

  1. ਸਿਤਾਰ
  2. ਬੁਗਚੂ
  3. ਅਲਗੋਜ਼ਾ

ਕਵਿਤਾ ਲਿਖੀ
1 ਕੈਂਠਾ
2 ਅਲਗੋਜ਼ਾ
3 ਬਾਜੁ ਬੰਦ

ਲੇਖ
1 ਬਾਜੁ ਬੰਦ
2 ਰਬਾਬ
3 ਕੈਂਠਾ

ਫੈਸਟੀਵਲ ਦਾ ਦੂਜਾ ਦਿਨ

http://PUNJABDIAL.IN

RELATED ARTICLES

ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਬੇਬੀ ਅਕਾਏ ਦੇ ਮਾਤਾ-ਪਿਤਾ ਬਣ ਗਏ ਹਨ

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਦੂਜੇ ਬੱਚੇ, ਬੇਬੀ ਬੇਟੇ ਦੇ ਆਉਣ ਦਾ ਐਲਾਨ ਕੀਤਾ। ਸੋਸ਼ਲ...

RAVENDRA JAGEJA’ WIFE:- ਜਦੋਂ ਉਨ੍ਹਾਂ ਦੇ ਸਹੁਰੇ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਸਵਾਲ ਕੀਤਾ ਗਿਆ ਤਾਂ ਵਿੰਦਰਾ ਜਡੇਜਾ ਦੀ ਪਤਨੀ ਰਿਵਾਬਾ ਦਾ ਆਪਾ ਟੁੱਟ...

ਟੀਮ ਇੰਡੀਆ ਦੇ ਮਸ਼ਹੂਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਪਿਤਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਆਪਣੀ ਪਤਨੀ 'ਤੇ ਘਰ ਤੋੜਨ ਦਾ...

Yoga : ਬੀਮਾਰੀਆਂ ਤੋਂ ਦੂਰ ਰਹਿਣਾ ਹੈ ਤਾਂ ਰੋਜ਼ਾਨਾ ਕਰੋ ਯੋਗ, ਤੁਹਾਡੀ ਸਿਹਤ ਰਹੇਗੀ ਫਿਟ

Mistakes to avoid before or after yoga: ਅੱਜਕਲ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਯੋਗਾ ਜਾਂ ਕਸਰਤ ਕਰਦੇ ਹਨ। ਯੋਗਾ ਕਰਨ ਨਾਲ...

LEAVE A REPLY

Please enter your comment!
Please enter your name here

- Advertisment -

Most Popular

ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਬੇਬੀ ਅਕਾਏ ਦੇ ਮਾਤਾ-ਪਿਤਾ ਬਣ ਗਏ ਹਨ

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਦੂਜੇ ਬੱਚੇ, ਬੇਬੀ ਬੇਟੇ ਦੇ ਆਉਣ ਦਾ ਐਲਾਨ ਕੀਤਾ। ਸੋਸ਼ਲ...

ਡਿਪ੍ਰੈਸ਼ਨ ਨੂੰ ਦੂਰ ਕਰ ਨਸ਼ੇ ਦੀ ਲਤ ਛੁਡਵਾ ਸਕਦਾ ਹੈ ਇਹ ਮਸ਼ਰੂਮ, ਇਸ ਦੇ ਸੇਵਨ ਨਾਲ ਹੁੰਦੇ ਹਨ ਜਾਦੂਈ ਫ਼ਾਇਦੇ

ਸਾਡੀ ਧਰਤੀ ਉੱਤੇ ਕਈ ਕਿਸਮਾਂ ਦੇ ਮਸ਼ਰੂਮ ਹਨ। ਇਨ੍ਹਾਂ ਵਿੱਚੋਂ ਕੁੱਝ ਕਿਸਮਾਂ ਨੂੰ ਅਸੀਂ ਖਾ ਸਕਦੇ ਹਾਂ...

ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

HEALTH TIPS ਸਾਡੇ ਚੌਗਿਰਦੇ ਵਿਚ ਵੰਨ-ਸੁਵੰਨੇ ਰੁੱਖ ਬੂਟੇ ਹਨ। ਕੁਦਰਤ ਦੀਆਂ ਹੋਰਨਾਂ ਹਜ਼ਾਰਾਂ ਨਿਆਮਤਾਂ ਵਾਂਗ ਰੁੱਖ ਵੀ ਸਾਨੂੰ ਕਈ...

Mukesh Kumar ਤੀਜੇ ਟੈਸਟ ਦੀ ਪਲੇਇੰਗ XI ‘ਚ ਨਹੀਂ ਬਣਾ ਸਕੇ ਜਗ੍ਹਾ, BCCI ਨੇ ਦਿੱਤਾ ਵੱਡਾ ਅਪਡੇਟ, ਹੁਣ ਇਸ ਟੀਮ ਦੇ ਨਾਲ ਖੇਡਦੇ ਹੋਏ...

Ind Vs Eng ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅੱਜ ਤੋਂ ਰਾਜਕੋਟ ‘ਚ...

Recent Comments