ਸੋਨਮ ਕਪੂਰ ਦੀ ਗੋਦਭਰਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਚੇਹਰੇ ਤੇ ਪ੍ਰੈਗਨੇਂਸੀ ਗਲੋ ਸਾਫ ਝਲਕ ਰਿਹਾ ਹੈ।
ਇਸ ਵਿੱਚ ਸੋਨਮ ਕਪੂਰ ਦੀ ਡਰੈੱਸ ਤੋਂ ਲੈ ਕੇ ਘਰ ਦੀ ਡੇਕੋਰੇਸ਼ਨ ਤੱਕ, ਸਭ ਕੁਝ ਬਹੁਤ ਹੀ ਵਧੀਆ ਲੱਗ ਰਿਹਾ ਹੈ।
ਐਕਟ੍ਰੈਸ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਗੋਦਭਰਾਈ ਵਿੱਚ ਸ਼ਾਮਲ ਹੋਏ।
1 


Leave a Reply