ਵੈਲੇਨਟਾਈਨ ਡੇਅ ‘ਤੇ ਕੁੜੀਆਂ ਆਪਣੇ ਪਾਰਟਨਰ ਨੂੰ ਗਿਫਟ ਕਰਨ ਇਹ ਚੀਜਾਂ, ਦੇਖਦੇ ਹੀ ਹੋ ਜਾਣਗੇ ਖੁਸ਼

ਵੈਲੇਨਟਾਈਨ ਡੇਅ ‘ਤੇ ਕੁੜੀਆਂ ਆਪਣੇ ਪਾਰਟਨਰ ਨੂੰ ਗਿਫਟ ਕਰਨ ਇਹ ਚੀਜਾਂ, ਦੇਖਦੇ ਹੀ ਹੋ ਜਾਣਗੇ ਖੁਸ਼

ਵੈਲੇਨਟਾਈਨ ਵੀਕ ਲਈ ਨੂੰ ਲੈ ਕੇ ਕਪਲਸ ਕਾਫੀ ਤਿਆਰੀਆਂ ਕਰਦੇ ਹਨ,ਜਿਵੇਂ ਉਹ ਆਪਣੇ ਪਾਰਟਰ ਨਾਲ ਕੁਆਲਿਟੀ ਟਾਈਮ ਕਿਵੇਂ ਬਿਤਾਉਣਗੇ, ਉਨ੍ਹਾਂ ਨੂੰ ਸਪੈਸ਼ਲ ਕਿਵੇਂ ਫੀਲ ਕਰਵਾਉਣਗੇ, ਅਤੇ ਉਹ ਉਨ੍ਹਾਂ ਨੂੰ ਕਿਹੜੇ ਗਿਫਟ ਦੇ ਸਕਦੇ ਹਨ।

ਜ਼ਿਆਦਾਤਰ ਲੋਕ ਕੁੜੀਆਂ ਲਈ ਤੋਹਫ਼ੇ ਦੇ ਵਿਚਾਰ ਸੁਝਾਉਂਦੇ ਹਨ, ਪਰ ਕੁੜੀਆਂ ਵੀ ਵੈਲੇਨਟਾਈਨ ਡੇਅ ‘ਤੇ ਆਪਣੇ ਪਾਰਟਨਰ ਨੂੰ ਗਿਫਟ ਦੇ ਸਕਦੀਆਂ ਹਨ। ਇਸ ਲਈ, ਆਓ ਮੈਨਸ ਲਈ ਕੁਝ ਗਿਫਟ ਆਈਡੀਆ।

7 ਫਰਵਰੀ ਨੂੰ ਵੈਲੇਨਟਾਈਨ ਵੀਕ ਰੋਜ਼ ਡੇਅ ਨਾਲ ਸ਼ੁਰੂ ਹੁੰਦਾ ਹੈ, 14 ਫਰਵਰੀ ਨੂੰ ਵੈਲੇਨਟਾਈਨ ਡੇਅ ਨਾਲ ਖਤਮ ਹੁੰਦਾ ਹੈ। ਇਸ ਹਫ਼ਤੇ ਦਾ ਆਖਰੀ ਦਿਨ, ਵੈਲੇਨਟਾਈਨ ਡੇ, ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਦਿਨ ਆਪਣੇ ਪਾਰਟਨਰ ਲਈ ਗਿਫਟ ਖਰੀਦਣਾ ਚਾਹੁੰਦੇ ਹੋ, ਤਾਂ ਉਨ੍ਹਾਂ ਚੀਜ਼ਾਂ ਬਾਰੇ ਜਾਣੋ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਦੇਣਗੀਆਂ। Image:Pexels

7 ਫਰਵਰੀ ਨੂੰ ਵੈਲੇਨਟਾਈਨ ਵੀਕ ਰੋਜ਼ ਡੇਅ ਨਾਲ ਸ਼ੁਰੂ ਹੁੰਦਾ ਹੈ, 14 ਫਰਵਰੀ ਨੂੰ ਵੈਲੇਨਟਾਈਨ ਡੇਅ ਨਾਲ ਖਤਮ ਹੁੰਦਾ ਹੈ। ਇਸ ਹਫ਼ਤੇ ਦਾ ਆਖਰੀ ਦਿਨ, ਵੈਲੇਨਟਾਈਨ ਡੇ, ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਦਿਨ ਆਪਣੇ ਪਾਰਟਨਰ ਲਈ ਗਿਫਟ ਖਰੀਦਣਾ ਚਾਹੁੰਦੇ ਹੋ, ਤਾਂ ਉਨ੍ਹਾਂ ਚੀਜ਼ਾਂ ਬਾਰੇ ਜਾਣੋ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਦੇਣਗੀਆਂ।

ਮੁੰਡੇ ਪਰਫਿਊਮ ਲਗਾਉਣਾ ਕਾਫੀ ਪਸੰਦ ਕਰਦੇ ਹਨ, ਇਸ ਲਈ ਵੈਲੇਨਟਾਈਨ ਡੇਅ 'ਤੇ, ਤੁਸੀਂ ਆਪਣੇ ਪਾਰਟਨਰ ਨੂੰ ਉਨ੍ਹਾਂ ਦੀ ਪਸੰਦ ਦੇ ਵੱਖ-ਵੱਖ ਪਰਫਿਊਮ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਉਸ ਬ੍ਰਾਂਡ ਦਾ ਪਰਫਿਊਮ ਵੀ ਗਿਫਟ ਕਰ ਸਕਦੇ ਹੋ ਜਿਸਨੂੰ ਉਹ ਲੰਬੇ ਸਮੇਂ ਤੋਂ ਖਰੀਦਣ ਦਾ ਸੋਚ ਰਹੇ ਹਨ। ਇਸ ਤਰ੍ਹਾਂ, ਤੁਸੀਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਸਕਦੇ ਹੋ।

ਮੁੰਡੇ ਪਰਫਿਊਮ ਲਗਾਉਣਾ ਕਾਫੀ ਪਸੰਦ ਕਰਦੇ ਹਨ, ਇਸ ਲਈ ਵੈਲੇਨਟਾਈਨ ਡੇਅ ‘ਤੇ, ਤੁਸੀਂ ਆਪਣੇ ਪਾਰਟਨਰ ਨੂੰ ਉਨ੍ਹਾਂ ਦੀ ਪਸੰਦ ਦੇ ਵੱਖ-ਵੱਖ ਪਰਫਿਊਮ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਉਸ ਬ੍ਰਾਂਡ ਦਾ ਪਰਫਿਊਮ ਵੀ ਗਿਫਟ ਕਰ ਸਕਦੇ ਹੋ ਜਿਸਨੂੰ ਉਹ ਲੰਬੇ ਸਮੇਂ ਤੋਂ ਖਰੀਦਣ ਦਾ ਸੋਚ ਰਹੇ ਹਨ। ਇਸ ਤਰ੍ਹਾਂ, ਤੁਸੀਂ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆ ਸਕਦੇ ਹੋ।

ਜੇਕਰ ਤੁਸੀਂ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ ਅਤੇ ਉਲਝਣ ਵਿੱਚ ਹੋ ਕਿ ਕੀ ਖਰੀਦਏ ਤਾਂ ਕੱਪੜੇ ਸਭਤੋਂ ਵਧੀਆਂ ਆਈਡੀਆ ਹਨ। ਜੇਕਰ ਤੁਹਾਡੇ ਸਾਥੀ ਨੂੰ ਥੋੜਾ ਕੈਜੁਅਲ ਅਤੇ ਫੰਕੀ ਲੁੱਕ ਪਸੰਦ ਹੈ, ਤਾਂ ਤੁਸੀਂ ਉਨ੍ਹਾਂ ਨੂੰ ਗ੍ਰਾਫਿਕ ਪ੍ਰਿੰਟ ਟੀ-ਸ਼ਰਟਸ ਦਾ ਸੈੱਟ ਗਿਫਟ ਕਰ ਸਕਦੇ ਹੋ। ਜੇਕਰ ਉਹ ਇੱਕ ਫਾਰਮਲ ਲੁੱਕ ਪਸੰਦ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਲਈ ਸ਼ਰਟ ਖਰੀਦ ਸਕਦੇ ਹੋ।

ਜੇਕਰ ਤੁਸੀਂ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ ਅਤੇ ਉਲਝਣ ਵਿੱਚ ਹੋ ਕਿ ਕੀ ਖਰੀਦਏ ਤਾਂ ਕੱਪੜੇ ਸਭਤੋਂ ਵਧੀਆਂ ਆਈਡੀਆ ਹਨ। ਜੇਕਰ ਤੁਹਾਡੇ ਸਾਥੀ ਨੂੰ ਥੋੜਾ ਕੈਜੁਅਲ ਅਤੇ ਫੰਕੀ ਲੁੱਕ ਪਸੰਦ ਹੈ, ਤਾਂ ਤੁਸੀਂ ਉਨ੍ਹਾਂ ਨੂੰ ਗ੍ਰਾਫਿਕ ਪ੍ਰਿੰਟ ਟੀ-ਸ਼ਰਟਸ ਦਾ ਸੈੱਟ ਗਿਫਟ ਕਰ ਸਕਦੇ ਹੋ। ਜੇਕਰ ਉਹ ਇੱਕ ਫਾਰਮਲ ਲੁੱਕ ਪਸੰਦ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਲਈ ਸ਼ਰਟ ਖਰੀਦ ਸਕਦੇ ਹੋ।

ਜੇਕਰ ਮੁੰਡਿਆਂ ਨੂੰ ਕਿਸੇ ਚੀਜ ਦਾ ਸ਼ਾਪਿੰਗ ਕਰਨਾ ਪਸੰਦ ਹੈ, ਤਾਂ ਉਹ ਹਨ ਸ਼ੂਜ। ਇਸ ਲਈ, ਜੇਕਰ ਤੁਸੀਂ ਵੈਲੇਨਟਾਈਨ ਡੇ 'ਤੇ ਆਪਣੇ ਪਾਰਟਨਰ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਸ਼ੂਜ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਦੀ ਪਸੰਦ ਅਤੇ ਜ਼ਰੂਰਤ ਦੇ ਆਧਾਰ 'ਤੇ ਸਨੀਕਰਸ ਜਾਂ ਫਾਰਮਲ ਸ਼ੂਜ ਖਰੀਦ ਸਕਦੇ ਹੋ।

ਜੇਕਰ ਮੁੰਡਿਆਂ ਨੂੰ ਕਿਸੇ ਚੀਜ ਦਾ ਸ਼ਾਪਿੰਗ ਕਰਨਾ ਪਸੰਦ ਹੈ, ਤਾਂ ਉਹ ਹਨ ਸ਼ੂਜ। ਇਸ ਲਈ, ਜੇਕਰ ਤੁਸੀਂ ਵੈਲੇਨਟਾਈਨ ਡੇ ‘ਤੇ ਆਪਣੇ ਪਾਰਟਨਰ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਸ਼ੂਜ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਦੀ ਪਸੰਦ ਅਤੇ ਜ਼ਰੂਰਤ ਦੇ ਆਧਾਰ ‘ਤੇ ਸਨੀਕਰਸ ਜਾਂ ਫਾਰਮਲ ਸ਼ੂਜ ਖਰੀਦ ਸਕਦੇ ਹੋ।

ਜੇਕਰ ਤੁਹਾਡੇ ਪਾਰਟਨਰ ਫਾਰਮਲ ਲੁੱਕ ਵਿੱਚ ਰਹਿੰਦੇ ਹਨ ਅਤੇ ਕਲਾਸੀ ਸਟਾਈਲ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਅਕਸਰ ਦਫਤਰ ਵਿੱਚ ਉਨ੍ਹਾਂ ਨੂੰ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ ਤਾਂ ਵੈਲੇਨਟਾਈਨ ਡੇਅ ਤੇ ਤੁਸੀਂ ਉਨ੍ਹਾਂ ਨੂੰ 'ਤੇ ਕਫਲਿੰਕਸ ਦਾ ਸੈੱਟ ਗਿਫਟ ਵੀ ਕਰ ਸਕਦੇ ਹੋ। ਚਾਹੋ ਤਾਂ ਪਰਸਨਲਾਈਜਡ ਕਫਲਿੰਕਸ ਵੀ ਬਣਾਏ ਜਾ ਸਕਦੇ ਹਨ, ਜਿਵੇਂ ਕਿ ਨਾਂ ਦੇ ਅੱਖਰ ਜੋੜ ਕੇ।

ਜੇਕਰ ਤੁਹਾਡੇ ਪਾਰਟਨਰ ਫਾਰਮਲ ਲੁੱਕ ਵਿੱਚ ਰਹਿੰਦੇ ਹਨ ਅਤੇ ਕਲਾਸੀ ਸਟਾਈਲ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਅਕਸਰ ਦਫਤਰ ਵਿੱਚ ਉਨ੍ਹਾਂ ਨੂੰ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ ਤਾਂ ਵੈਲੇਨਟਾਈਨ ਡੇਅ ਤੇ ਤੁਸੀਂ ਉਨ੍ਹਾਂ ਨੂੰ ‘ਤੇ ਕਫਲਿੰਕਸ ਦਾ ਸੈੱਟ ਗਿਫਟ ਵੀ ਕਰ ਸਕਦੇ ਹੋ। ਚਾਹੋ ਤਾਂ ਪਰਸਨਲਾਈਜਡ ਕਫਲਿੰਕਸ ਵੀ ਬਣਾਏ ਜਾ ਸਕਦੇ ਹਨ, ਜਿਵੇਂ ਕਿ ਨਾਂ ਦੇ ਅੱਖਰ ਜੋੜ ਕੇ।

ਜੇਕਰ ਤੁਹਾਡੇ ਪਾਰਟਨਰ ਫਿਟਨੈਸ ਫ੍ਰੀਕ ਹਨ ਤਾਂ ਉਨ੍ਹਾਂ ਨੂੰ ਫਿਟਨੈਸ ਨਾਲ ਸਬੰਧਤ ਕੁਝ ਗਿਫਟ ਕਰਨਾ ਇੱਕ ਵਧੀਆ ਆਈਡੀ ਹੋਵੇਗਾ। ਤੁਸੀਂ ਆਪਣੇ ਸਾਥੀ ਨੂੰ ਪ੍ਰੋਟੀਨ ਸ਼ੇਕ ਦੀ ਬੋਤਲ, ਹਾਈਡ੍ਰੇਸ਼ਨ ਬੋਤਲ, ਸਮਾਰਟ ਫਿਟਨੈਸ ਵਾਚ, ਜੰਪਿੰਗ ਰੌਪ, ਡ੍ਰਾਈ ਫਰੂਟਸ, ਨਟਸ ਅਤੇ ਸੀਡਸ ਦੀ ਬਾਸਕੇਟ ਗਿਫਟ ਵਜੋਂ ਦੇ ਸਕਦੇ ਹੋ।

ਜੇਕਰ ਤੁਹਾਡੇ ਪਾਰਟਨਰ ਫਿਟਨੈਸ ਫ੍ਰੀਕ ਹਨ ਤਾਂ ਉਨ੍ਹਾਂ ਨੂੰ ਫਿਟਨੈਸ ਨਾਲ ਸਬੰਧਤ ਕੁਝ ਗਿਫਟ ਕਰਨਾ ਇੱਕ ਵਧੀਆ ਆਈਡੀ ਹੋਵੇਗਾ। ਤੁਸੀਂ ਆਪਣੇ ਸਾਥੀ ਨੂੰ ਪ੍ਰੋਟੀਨ ਸ਼ੇਕ ਦੀ ਬੋਤਲ, ਹਾਈਡ੍ਰੇਸ਼ਨ ਬੋਤਲ, ਸਮਾਰਟ ਫਿਟਨੈਸ ਵਾਚ, ਜੰਪਿੰਗ ਰੌਪ, ਡ੍ਰਾਈ ਫਰੂਟਸ, ਨਟਸ ਅਤੇ ਸੀਡਸ ਦੀ ਬਾਸਕੇਟ ਗਿਫਟ ਵਜੋਂ ਦੇ ਸਕਦੇ ਹੋ।

HOMEPAGE:-http://PUNJABDIAL.IN

Leave a Reply

Your email address will not be published. Required fields are marked *

ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਰਾਜ ਪੱਧਰੀ ਸਮਾਗਮਾਂ ਦੀ ਸ਼ੁਰੂਆਤ, 2027 ਵਿੱਚ ਇਤਿਹਾਸਕ 650ਵੇਂ ਪ੍ਰਕਾਸ਼ ਪੁਰਬ ਦੀ ਤਿਆਰੀ ਦਾ ਆਗਾਜ਼
ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਮਹਾਰਾਸ਼ਟਰ ਦੇ ਪਨਵੇਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ…
Australia ਦੇ ਖਿਲਾਫ ਖੇਡਣਗੇ ਚੰਡੀਗੜ੍ਹ ਦੇ ਕ੍ਰਿਕੇਟਰ ਨਿਖਿਲ ਕੁਮਾਰ, ਅੰਡਰ-19 ਕ੍ਰਿਕੇਟ ਟੀਮ ‘ਚ ਹੋਇਆ ਸਲੈਕਸ਼ਨ
ਵਿਦਿਆਰਥਣ ਦੇ ਆਤਮਹੱਤਿਆ ਦੇ ਮਾਮਲੇ ‘ਚ ਦੋ ਮਹਿਲਾ ਟੀਚਰਾਂ ਤੇ ਕੇਸ ਦਰਜ, ਸਕੂਲ ਨੇ ਕਿਹਾ ਉਹ ਟੀਚਰਾਂ ਦੇ ਨਾਲ ਹੈ