MS ਧੋਨੀ ਨੇ ਲਿਆ ਸੰਨਿਆਸ, ਹੁਣ ਕੌਣ ਪਾਵੇਗਾ 7 ਨੰਬਰ ਦੀ ਜਰਸੀ? CSK ਨੇ ਕੀਤਾ ਵੱਡਾ ਫੈਸਲਾ

MS ਧੋਨੀ ਨੇ ਲਿਆ ਸੰਨਿਆਸ, ਹੁਣ ਕੌਣ ਪਾਵੇਗਾ 7 ਨੰਬਰ ਦੀ ਜਰਸੀ? CSK ਨੇ ਕੀਤਾ ਵੱਡਾ ਫੈਸਲਾ

 ਐਮਐਸ ਧੋਨੀ ਨੇ IPL ਦੇ ਪਹਿਲੇ ਸੀਜ਼ਨ ਤੋਂ ਹੀ CSK ਲਈ 7 ਨੰਬਰ ਦੀ ਜਰਸੀ ਪਾਈ ਸੀ ਅਤੇ ਆਪਣੇ ਆਖਰੀ ਸਮੇਂ ਤੱਕ ਇਸੇ ਜਰਸੀ ਵਿੱਚ ਮੈਦਾਨ ‘ਤੇ ਉਤਰਦੇ ਰਹੇ। ਪਰ ਹੁਣ ਉਨ੍ਹਾਂ ਦੇ ਸੰਨਿਆਸ ਤੋਂ ਬਾਅਦ ਇਹ ਜਰਸੀ ਨੰਬਰ ਖਾਲੀ ਹੋ ਗਿਆ ਹੈ।

ਆਖ਼ਰਕਾਰ ਉਹ ਐਲਾਨ ਵੀ ਹੋ ਗਿਆ, ਜਿਸ ਦਾ ਡਰ ਪ੍ਰਸ਼ੰਸਕਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਤਾ ਰਿਹਾ ਸੀ। ਐਮਐਸ ਧੋਨੀ ਨੇ IPL ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।
ਚੇਨਈ ਸੁਪਰ ਕਿੰਗਜ਼ (CSK) ਦੇ ਸਾਬਕਾ ਕਪਤਾਨ ਧੋਨੀ ਨੇ IPL 2027 ਲਈ ਰਿਟੇਨਸ਼ਨ ਦੇ ਦਿਨ ਆਪਣੇ ਸੰਨਿਆਸ ਦਾ ਐਲਾਨ ਕੀਤਾ ਅਤੇ ਹੁਣ ਉਹ ਟੀਮ ਦੇ ਮੈਂਟੋਰ ਬਣ ਗਏ ਹਨ। (Photo: PTI)

ਚੇਨਈ ਸੁਪਰ ਕਿੰਗਜ਼ (CSK) ਦੇ ਸਾਬਕਾ ਕਪਤਾਨ ਧੋਨੀ ਨੇ IPL 2027 ਲਈ ਰਿਟੇਨਸ਼ਨ ਦੇ ਦਿਨ ਆਪਣੇ ਸੰਨਿਆਸ ਦਾ ਐਲਾਨ ਕੀਤਾ ਅਤੇ ਹੁਣ ਉਹ ਟੀਮ ਦੇ ਮੈਂਟੋਰ ਬਣ ਗਏ ਹਨ।

ਧੋਨੀ ਦੇ ਜਾਣ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ CSK ਵਿੱਚ 7 ਨੰਬਰ ਦੀ ਜਰਸੀ ਕੌਣ ਪਾਏਗਾ? CSK ਨੇ ਇਸ ਬਾਰੇ ਫੈਸਲਾ ਕਰ ਲਿਆ ਹੈ। (Photo: PTI)

ਧੋਨੀ ਦੇ ਜਾਣ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ CSK ਵਿੱਚ 7 ਨੰਬਰ ਦੀ ਜਰਸੀ ਕੌਣ ਪਾਏਗਾ? CSK ਨੇ ਇਸ ਬਾਰੇ ਫੈਸਲਾ ਕਰ ਲਿਆ ਹੈ।

ਇੱਕ ਰਿਪੋਰਟ ਮੁਤਾਬਕ, CSK ਨੇ ਧੋਨੀ ਦੀ 7 ਨੰਬਰ ਵਾਲੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ। ਹੁਣ ਟੀਮ ਦਾ ਕੋਈ ਵੀ ਖਿਡਾਰੀ 7 ਨੰਬਰ ਦੀ ਜਰਸੀ ਨਹੀਂ ਪਾ ਸਕੇਗਾ। (Photo: PTI)

ਇੱਕ ਰਿਪੋਰਟ ਮੁਤਾਬਕ, CSK ਨੇ ਧੋਨੀ ਦੀ 7 ਨੰਬਰ ਵਾਲੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ। ਹੁਣ ਟੀਮ ਦਾ ਕੋਈ ਵੀ ਖਿਡਾਰੀ 7 ਨੰਬਰ ਦੀ ਜਰਸੀ ਨਹੀਂ ਪਾ ਸਕੇਗਾ। ਇਸ ਤੋਂ ਪਹਿਲਾਂ 2023 ਵਿੱਚ BCCI ਨੇ ਵੀ ਅਜਿਹਾ ਹੀ ਫੈਸਲਾ ਲਿਆ ਸੀ। ਉਸ ਸਮੇਂ ਬੋਰਡ ਨੇ ਟੀਮ ਇੰਡੀਆ ਲਈ 10 ਨੰਬਰ (ਸਚਿਨ ਤੇਂਦੁਲਕਰ) ਅਤੇ 7 ਨੰਬਰ (ਧੋਨੀ) ਦੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਸੀ। (Photo: Getty Images)

ਇਸ ਤੋਂ ਪਹਿਲਾਂ 2023 ਵਿੱਚ BCCI ਨੇ ਵੀ ਅਜਿਹਾ ਹੀ ਫੈਸਲਾ ਲਿਆ ਸੀ। ਉਸ ਸਮੇਂ ਬੋਰਡ ਨੇ ਟੀਮ ਇੰਡੀਆ ਲਈ 10 ਨੰਬਰ (ਸਚਿਨ ਤੇਂਦੁਲਕਰ) ਅਤੇ 7 ਨੰਬਰ (ਧੋਨੀ) ਦੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਸੀ।

Leave a Reply

Your email address will not be published. Required fields are marked *