ਪ੍ਰਤਾਪ ਬਾਜਵਾ ਦੇ ਟਵੀਟ ‘ਤੇ ਆਪ ਦੀ ਪ੍ਰਤੀਕ੍ਰਿਆ*
ਆਪ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਜਾਰੀ ਕੀਤਾ ਬਿਆਨ, ਕਿਹਾ – ਪ੍ਰਤਾਪ ਬਾਜਵਾ ਨੂੰ ਇਹਨਾਂ ਤੱਥਾਂ ‘ਤੇ ਧਿਆਨ ਦੇਣਾ ਚਾਹੀਦਾ ਹੈ…
1. ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੀ ਬਦੌਲਤ, ਪੰਜਾਬ ਕਾਨੂੰਨ-ਵਿਵਸਥਾ ਦੇ ਮਾਮਲੇ ਵਿੱਚ NCRB ਦੇ ਡਾਟਾ ਅਨੁਸਾਰ ਦੇਸ਼ ਵਿੱਚ ਦੂਜੇ ਨੰਬਰ ‘ਤੇ ਹੈ।
2. ਭਗਵੰਤ ਮਾਨ ਦੀ ਅਗਵਾਈ ਵਿੱਚ ਪਹਿਲੀ ਵਾਰ ਵਿਸ਼ਵ-ਪੱਧਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਕਈ ‘ਸਕੂਲ ਆਫ਼ ਐਮੀਨੈਂਸ’ ਬਣਾਏ ਗਏ ਹਨ, ਜਿਸ ਨਾਲ ਇਸ ਸਾਲ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ JEE ਕਵਾਲੀਫਾਈ ਕੀਤਾ।
3. ਭਗਵੰਤ ਮਾਨ ਦੀ ਅਗਵਾਈ ਹੇਠ 872 ਆਮ ਆਦਮੀ ਕਲੀਨਿਕ ਖੁੱਲੇ, ਜਿਨ੍ਹਾਂ ਵਿੱਚ ਹੁਣ ਤੱਕ 2 ਕਰੋੜ ਤੋਂ ਵੱਧ ਲੋਕਾਂ ਦਾ ਸਫਲ ਇਲਾਜ ਹੋ ਚੁੱਕਾ ਹੈ। ਅੱਜ ਪੰਜਾਬ ਦੀ ਪ੍ਰਾਇਮਰੀ ਸਿਹਤ ਸੇਵਾ 84 ਦੇਸ਼ਾਂ ਵਿੱਚ ਪਹਿਲੇ ਨੰਬਰ ‘ਤੇ ਹੈ।
ਕਿਹਾ – ਸਾਰਾ ਕੁਝ ਠੀਕ ਥਾਂ ‘ਤੇ ਹੈ, ਗੜਬੜੀ ਸਿਰਫ ਵਿਰੋਧੀ ਵਿਚ ਹੈ!
Leave a Reply