ਵੈਸਟਰਨ ਤੋਂ ਐਥਨਿਕ ਆਉਟਫਿਟ ਦੇ ਨਾਲ ਜਚਣਗੇ ਇਹ ਪੇਡੇਂਟ, ਦੋਖੋ ਲੈਟੇਸਟ ਡਿਜਾਇਨ

 ਵੈਡਿੰਗ ਸੀਜ਼ਨ ਦੌਰਾਨ, ਸਟਾਈਲਿਸ਼ ਅਤੇ ਕਲਾਸੀ ਲੁੱਕ ਪਾਉਣ ਲਈ ਮਹਿੰਗੇ ਤੋਂ ਮਹਿੰਗੇ ਆਉਟਫਿਟ ਦੇ ਨਾਲ ਜੁਲਰੀ ਵੀਅਰ ਕੀਤੀ ਜਾਂਦੀ ਹੈ, ਪਰ ਜੇਕਰ ਤੁਸੀਂ ਕਿਸੇ ਗੁਆਂਢੀ ਜਾਂ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋ ਰਹੇ ਹੋ, ਤਾਂ ਤੁਸੀਂ ਹੈਵੀ ਨੈਕਲੇਸ ਦੀ ਬਜਾਏ ਪੈਂਡੈਂਟ ਚੇਨ ਪਹਿਨ ਸਕਦੇ ਹੋ।

tv9-punjabi
TV9 Punjabi | Updated On: 17 Nov 2025 16:27 PM IST
ਇਹ ਪੈਂਡੈਂਟ ਚੇਨ ਡਿਜ਼ਾਈਨ ਬਹੁਤ ਸੁੰਦਰ ਦਿਖਾਈ ਦਿੰਦਾ ਹੈ। ਇਹ ਆਰਟੀਫਿਸ਼ੀਅਲ ਡਾਯਮੰਡ ਸਟਾਈਲ ਵਾਲਾ ਪੈਂਡੈਂਟ ਅਤੇ ਲਾਈਟ ਵੇਟ ਚੇਨ ਲਹਿੰਗੇ, ਸੂਟ ਅਤੇ ਸਾੜੀਆਂ ਵਰਗੇ ਨਸਲੀ ਪਹਿਰਾਵੇ ਦੇ ਨਾਲ-ਨਾਲ ਗਾਊਨ, ਮਿਡੀ ਡਰੈੱਸ ਅਤੇ ਬਾਡੀਕੋਨ ਡਰੈੱਸੇਸ ਨਾਲ ਵੀ ਪਰਫੈਕਟ ਰਹੇਗਾ। ਇਸ ਤਰ੍ਹਾਂ ਦੀ ਇੱਕ ਸਿੰਪਲ ਪੈਂਡੈਂਟ ਚੇਨ ਸਿੰਪਲ ਲੁੱਕ ਨੂੰ ਕਲਾਸੀ ਬਣਾਉਣ ਲਈ ਪਰਫੈਕਟ ਹੈ।( Credit : Pexels )

1 / 6

ਇਸ ਪੈਂਡੈਂਟ ਵਿੱਚ ਹਾਰਟ ਸਟਾਈਲ ਵਿੱਚ ਸਟੋਨ ਬਣਿਆ ਹੋਇਆ ਹੈ, ਜੋ ਬਹੁਤ ਹੀ ਸੁੰਦਰ ਲੱਗ ਰਿਹਾ ਹੈ। ਤੁਸੀਂ ਇਸ ਸਟਾਈਲ ਵਿੱਟ ਆਰਟੀਫਿਸ਼ੀਅਲ ਡਾਯਮੰਡ ਸਟਾਈਲ ਵਿੱਚ ਸੁਕਾਇਰ, ਹਾਰ ਸਟਾਈਲ ਅਤੇ ਗੋਲ ਵਿੱਚ ਨਕਲੀ ਹੀਰੇ ਦੇ ਪੈਂਡੈਂਟ ਲੱਭ ਸਕਦੇ ਹੋ, ਜੋ ਤੁਹਾਨੂੰ ਕਲਾਸੀ ਦਿੱਖ ਦਿੰਦਾ ਹੈ। ਤੁਸੀਂ ਇਸਨੂੰ ਪਾਰਟੀ ਦੇ ਨਾਲ-ਨਾਲ ਡੇਲੀ ਵੀਅਰ ਵਿੱਚ ਵੀ ਕੈਰੀ ਕਰ ਸਕਦੇ ਹੋ।

2 / 6

ਪੈਂਡੈਂਟ ਦਾ ਇਹ ਡਿਜ਼ਾਈਨ ਸ਼ਾਨਦਾਰ ਲੱਗ ਰਿਹਾ ਹੈ। ਵਿਆਹੀਆਂ ਔਰਤਾਂ ਇਸ ਡਿਜ਼ਾਈਨ ਤੋਂ ਆਇਡੀਆ ਲੈ ਸਕਦੀਆਂ ਹਨ। ਇਹ ਉਨ੍ਹਾਂ ਲਈ ਪਰਫੈਕਟ ਰਹੇਗਾ। ਤੁਸੀਂ ਇਸਨੂੰ ਥੋੜ੍ਹਾ ਹੈਵੀ ਈਅਰਿੰਗਜ ਨਾਲ ਵੀ ਪੇਅਰ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਸ਼ਾਨਦਾਰ ਲੁੱਕ ਮਿਲੇਗਾ।

3 / 6

ਜੇਕਰ ਤੁਸੀਂ ਕੁਝ ਯੂਨੀਕ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਡਿਜ਼ਾਈਨ ਤੋਂ ਆਇਡੀਆ ਲੈ ਸਕਦੇ ਹੋ। ਇਹ ਡਬਲ ਪੈਂਡੈਂਟ-ਸਟਾਈਲ ਚੇਨ ਡਿਜ਼ਾਈਨ ਵੀ ਬਹੁਤ ਸੁੰਦਰ ਦਿਖਾਈ ਦਿੰਦਾ ਹੈ। ਇਹ ਲਹਿੰਗਿਆਂ, ਸਾੜੀਆਂ ਅਤੇ ਸੂਟਾਂ ਲਈ ਬੈਲਟ ਰਹੇਗਾ। ਤੁਹਾਨੂੰ ਇਸ ਡਬਲ ਲੇਅਰ ਸਟਾਈਲ ਵਿੱਚ ਨੈਕ ਚੇਨ ਵੀ ਮਿਲ ਜਾਵੇਗੀ, ਜਿਸਨੂੰ ਤੁਸੀਂ ਕੈਰੀ ਕਰ ਸਕਦੇ ਹੋ।

4 / 6

ਪਰਲ ਸਟਾਈਲ ਜੂਲਰੀ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੀ ਹੈ, ਇਸ ਲਈ ਤੁਸੀਂ ਇਸ ਚੇਨ ਡਿਜ਼ਾਈਨ ਤੋਂ ਆਇਡੀਆ ਲੈ ਸਕਦੇ ਹੋ। ਇਸ ਵਿੱਚ ਪਰਲ ਪੈਂਡੈਂਟ ਅਤੇ ਸਿੰਪਲ ਸਿਲਵਰ ਚੇਨ ਹੈ। ਕਲਾਸੀ ਲੁੱਕ ਲਈ ਇਹ ਡਿਜ਼ਾਈਨ ਪਰਫੈਕਟ ਹੋਵੇਗਾ। ਜੇਕਰ ਤੁਸੀਂ ਵਾਈਟ ਪਰਲ ਪੈਂਡੈਂਟ ਨਾਲ ਚੇਨ ਵੀਅਰ ਕਰ ਰਹੇ ਹੋ, ਤਾਂ ਤੁਸੀਂ ਇਸਨੂੰ ਆਰਟੀਫਿਸ਼ੀਅਲ ਪਰਲ ਸਟਾਈਲ ਈਅਰਿੰਗਸ ਵੀ ਵੀਅਰ ਕਰ ਸਕਦੇ ਹੋ।

5 / 6

ਆਰਟੀਫਿਸ਼ੀਅਲ ਡਾਯਮੰਡ ਸਟਾਈਲ ਪੈਂਡੈਂਟ ਹਮੇਸ਼ਾ ਟ੍ਰੈਂਡ ਵਿੱਚ ਰਹਿੰਦ ਹਨ। ਇਹ ਤੁਹਾਨੂੰ ਫੁੱਲ ਅਤੇ ਹੋਰ ਕਈ ਵੱਖ-ਵੱਖ ਡਿਜਾਇਨ ਵਿੱਚ ਮਿਲ ਜਾਣਗੇ। ਤੁਸੀਂ ਇਸਨੂੰ ਐਥਨਿਕ ਅਤੇ ਵੈਸਟਰਨ  ਦੋਵਾਂ ਆਉਟਫਿਟ ਨਾਲ ਵੀਅਰ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਆਰਟੀਫਿਸ਼ੀਅਲ ਹੈਵੀ ਈਅਰਿੰਗਜ ਕੈਰੀ ਕਰ ਸਕਦੋ ਹੋ।

HOMEPAGE:-http://PUNJABDIAL.IN

Leave a Reply

Your email address will not be published. Required fields are marked *