ਰੀਮ ਸ਼ੇਖ ਨੇ Thread Work Short ਕੁੜਤੀ ਅਤੇ ਪਲਾਜ਼ੋ ਵਿਅਰ ਕੀਤਾ ਹੈ। ਇਸ ਕਿਸਮ ਦਾ ਪਹਿਰਾਵਾ ਗਰਮੀਆਂ ਵਿੱਚ ਕਾਲਜ ਲਈ Perfect ਹੈ। ਅੱਜਕੱਲ੍ਹ ਇਸ ਸਟਾਈਲ ਦੇ ਸੂਟ ਕਾਫ਼ੀ ਟ੍ਰੈਂਡ ਵਿੱਚ ਹਨ। ( Credit : reem_sameer8 )
ਅਦਾਕਾਰਾ ਨੇ White Color ਦੇ ਪਲਾਜ਼ੋ ਦੇ ਨਾਲ ਸਟ੍ਰੈਪ ਸਟਾਈਲ ਦੀ Short ਕੁੜਤੀ ਪਾਈ ਹੈ। ਤੁਸੀਂ ਇਸਨੂੰ ਪਲਾਜ਼ੋ ਜਾਂ ਨੈਰੋ ਜੀਨਸ ਨਾਲ ਕੈਰੀ ਕਰ ਸਕਦੇ ਹੋ।
ਰੀਮ ਨੇ ਜੀਨਸ ਦੇ ਨਾਲ ਮਲਟੀ-ਕਲਰਡ ਕ੍ਰੌਪ ਟਾਪ ਵਿਅਰ ਕੀਤੀ ਹੈ। ਕਾਲਜ ਜਾਣ ਵਾਲੀਆਂ ਕੁੜੀਆਂ ਇਸ ਲੁੱਕ ਤੋਂ ਆਈਡੀਆ ਲੈ ਸਕਦੀਆਂ ਹਨ। ਤੁਸੀਂ ਜੀਨਸ ਦੇ ਨਾਲ ਪਲੇਨ, ਪ੍ਰਿੰਟਿਡ ਜਾਂ ਕਿਸੇ ਵੀ ਸਟਾਈਲ ਦਾ ਕ੍ਰੌਪ ਟਾਪ ਪਹਿਨ ਸਕਦੇ ਹੋ।
ਰੀਮ ਦਾ ਇਹ ਲੁੱਕ ਕਾਫ਼ੀ ਸਟਾਈਲਿਸ਼ ਲੱਗ ਰਿਹਾ ਹੈ। ਅਦਾਕਾਰਾ ਨੇ ਲਾਂਗ ਬਾਡੀਕੋਨ ਡਰੈੱਸ ਪਾਈ ਹੋਈ ਹੈ। ਇਹ ਸਟਾਈਲ ਹਮੇਸ਼ਾ ਟ੍ਰੈਂਡ ਵਿੱਚ ਰਹਿੰਦਾ ਹੈ।
ਅਦਾਕਾਰਾ ਨੇ ਹਲਕੇ ਨੀਲੇ ਰੰਗ ਦੀ ਬੂਟ ਕੱਟ ਜੀਨਸ ਦੇ ਨਾਲ Full ਸਲੀਵ ਟੌਪ ਪਾਇਆ ਹੋਇਆ ਹੈ। ਇਹ ਤੁਹਾਨੂੰ Simple ਲੁੱਕ ਦੇਵੇਗਾ।
HOMEPAGE:-http://PUNJABDIAL.IN
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.
Leave a Reply