‘ਧੁਰੰਧਰ’ ​​ਦੇ ਜਸਕੀਰਤ ਕੌਰ ਦੀ ਭੈਣ ਜਸਲੀਨ ਕੌਰ ਦੇ ਸੂਟ ਲੁੱਕ ਹਨ ਕਮਾਲ, ਫੈਸਟਿਵ ਸੀਜਨ ਚ ਕਰੋ ਰਿਕ੍ਰਿਏਟ

‘ਧੁਰੰਧਰ’ ​​ਦੇ ਜਸਕੀਰਤ ਕੌਰ ਦੀ ਭੈਣ ਜਸਲੀਨ ਕੌਰ ਦੇ ਸੂਟ ਲੁੱਕ ਹਨ ਕਮਾਲ, ਫੈਸਟਿਵ ਸੀਜਨ ਚ ਕਰੋ ਰਿਕ੍ਰਿਏਟ

ਬਾਕਸ ਆਫਿਸ ‘ਤੇ ਗਦਰ ਮਚਾ ਰਹੀ ਹੈ। ਹਰੇਕ ਕਿਰਦਾਰ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿੱਲ ਜਿੱਤ ਲਿਆ ਹੈ। ਫਿਲਮ ਵਿੱਚ ਅਦਾਕਾਰਾ ਪਰਵੀਰ ਕੌਰ ਪੰਧੇਰ ਨੇ ਜਸਕੀਰਤ ਸਿੰਘ ਰਾਂਗੀ (ਰਣਵੀਰ ਸਿੰਘ) ਦੀ ਭੈਣ ਜਸਕੀਰਤ ਕੌਰ ਦਾ ਕਿਰਦਾਰ ਨਿਭਾਇਆ ਹੈ ਹੈ।

ਪੰਜਾਬੀ ਅਦਾਕਾਰਾ ਪਰਵੀਰ ਕੌਰ ਪੰਧੇਰ ਦੇ ਸੂਟ ਲੁੱਕ ਸ਼ਾਨਦਾਰ ਹਨ , ਜਿਨ੍ਹਾਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਰਿਕ੍ਰਿਏਟ ਕੀਤਾ ਜਾ ਸਕਦਾ ਹੈ।

ਪਰੀ ਪੰਧੇਰ ਦਾ ਇਹ ਲੁੱਕ ਤਿਉਹਾਰੀ ਸੀਜ਼ਨ ਲਈ ਪਰਫੈਕਟ ਰਹੇਗਾ। ਉਨ੍ਹਾਂ ਨੇ ਪਿੰਕ ਕਲਰ ਦਾ ਫਰੌਕ ਸੂਟ ਕੈਰੀ ਕੀਤਾ ਹੈ, ਜਿਸ ਵਿੱਚ ਸਿਲਕ, ਬੀਡਸ ਅਤੇ ਕਟਦਾਨਾ ਨਾਲ ਖੂਬਸੂਰਤ ਐਂਬ੍ਰਾਇਡਰੀ ਕੀਤੀ ਗਈ ਹੈ। ਨਾਲ ਹੀ ਦੇ ਦੁਪੱਟੇ ਤੇ ਕਿਨਾਰੀ ਗੋਟਾ-ਪੱਟੀ ਵਰਕ ਕੀਤਾ ਗਿਆ ਹੈ, ਜੋ ਇਸਨੂੰ ਤਿਉਹਾਰ ਲਈ ਹੋਰ ਵੀ ਬੇਹਤਰੀਨ ਬਣਾਉਂਦਾ ਹੈ।

1 / 6

ਇਸ ਪੰਜਾਬੀ ਕੁੜੀ ਵਾਲੇ ਲੁੱਕ ਵਿੱਚ, ਪਰੀ ਪੰਧੇਰ ਸਵੈਗ ਸਟਾਈਲ ਵਿੱਚ ਨਜਰ ਆ ਰਹੀ ਹੈ। ਉਨ੍ਹਾਂ ਨੇ ਰੈੱਡ ਐਂਡ ਵਾਈਟ ਦਾ ਬਿਹਤਰੀਨ ਕਾਂਬੀਨੇਸ਼ਨ ਕ੍ਰਿਏਟ ਕੀਤਾ ਹੈ। ਸ਼ਾਰਟ ਐਂਬ੍ਰਾਇ਼ਡਰੀ ਕੁੜਤੀ ਦੇ ਨਾਲ ਸਿੰਪਲ ਸਟਿਚਿੰਗ ਵਾਲਾ ਸਟ੍ਰੇਟ ਟ੍ਰਾਉਜਰ ਕੈਰੀ ਕੀਤਾ ਹੈ ਅਤੇ ਆਪਣੇ ਲੁੱਕ ਨੂੰ ਰੈੱਡ ਕਲਰ ਦੀਆਂ ਜੁੱਤੀਆਂ, ਈਅਰਿੰਗਜ ਅਤੇ ਗੌਗਲਸ ਦੇ ਨਾਲ ਕੰਪਲੀਟ ਕੀਤਾ ਹੈ।

2 / 6

ਪਰੀ ਪੰਧੇਰ ਦਾ ਲੁੱਕ ਸਿੰਪਲ ਸੋਬਰ ਹੋਣ ਦੇ ਨਾਲ ਹੀ ਬਹੁਤ ਪ੍ਰਿਟੀ ਲੱਗ ਰਿਹਾ ਹੈ। ਉਨ੍ਹਾਂ ਨੇ ਬਲੈਕ ਕਲਰ ਦੀ ਰੇਸ਼ਮ ਕਸ਼ੀਦਾਕਾਰੀ ਵਾਲੀ ਕੁੜਤੀ ਅਤੇ ਮੈਚਿੰਗ ਪਲਾਜ਼ੋ ਕੈਰੀ ਕੀਤਾ ਹੈ, ਨਾਲ ਹੀ ਕਢਾਈ ਵਾਲੇ ਗਰਿੱਡ ਪੈਟਰਨ ਵਾਲਾ ਹਲਕਾ ਦੁਪੱਟਾ ਵੀ ਲਿਆ ਹੋਇਆ ਹੈ, ਜਿਸਨੂੰ ਮੋਢੇ ਉੱਤੋਂ ਘੁਮਾ ਕੇ ਸਾਦਗੀ ਨਾਲ ਡ੍ਰੈਪ ਕੀਤਾ ਗਿਆ ਹੈ। ਉਨ੍ਹਾਂ ਦਾ ਹੇਅਰ ਸਟਾਈਲ ਉਨ੍ਹਾਂਦੇ ਟ੍ਰੇਡੀਸ਼ਨਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।

3 / 6

ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਰੀ ਪੰਧੇਰ ਦੇ ਇਸ ਲੁੱਕ ਨੂੰ ਵੀ ਰਿਕ੍ਰਿਏਟ ਕਰ ਸਕਦੇ ਹੋ। ਉਨ੍ਹਾਂ ਨੇ ਇੱਕ ਵਾਈਟ ਕਲਰ ਦਾ ਸਲਵਾਰ-ਸੂਟ ਕੈਰੀ ਕੀਤਾ ਹੈ, ਜਿਸ ਵਿੱਚ ਕੁੜਤੀ 'ਤੇ ਸਟਾਰ ਪੈਟਰਨ ਦੀ ਕਢਾਈ ਕੀਤੀ ਗਈ ਹੈ। ਫਲੋਈ ਫੈਬਰਿਕ ਦਾ ਬਣਿਆ ਸਿੰਪਲ ਦੁਪੱਟਾ ਉਨ੍ਹਾਂਦੇ ਲੁੱਕ ਵਿੱਚ ਐਲੀਗੈਂਸ ਐਡ ਕਰ ਰਿਹਾ ਹੈ। ਮਿਨੀਮਲਿਸਟਿਕ ਜੂਲਰੀ ਅਤੇ ਨੇਚੁਰਲ ਮੇਕਅਪ ਲੁੱਕ ਦੇ ਨਾਲ ਉਨ੍ਹਾਂ ਦੀ ਬਿਊਟੀ ਹੋਰ ਵੀ ਐਨਹੈਂਸ ਹੋ ਰਹੀ ਹੈ।

ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਰੀ ਪੰਧੇਰ ਦੇ ਇਸ ਲੁੱਕ ਨੂੰ ਵੀ ਰਿਕ੍ਰਿਏਟ ਕਰ ਸਕਦੇ ਹੋ। ਉਨ੍ਹਾਂ ਨੇ ਇੱਕ ਵਾਈਟ ਕਲਰ ਦਾ ਸਲਵਾਰ-ਸੂਟ ਕੈਰੀ ਕੀਤਾ ਹੈ, ਜਿਸ ਵਿੱਚ ਕੁੜਤੀ ‘ਤੇ ਸਟਾਰ ਪੈਟਰਨ ਦੀ ਕਢਾਈ ਕੀਤੀ ਗਈ ਹੈ। ਫਲੋਈ ਫੈਬਰਿਕ ਦਾ ਬਣਿਆ ਸਿੰਪਲ ਦੁਪੱਟਾ ਉਨ੍ਹਾਂਦੇ ਲੁੱਕ ਵਿੱਚ ਐਲੀਗੈਂਸ ਐਡ ਕਰ ਰਿਹਾ ਹੈ। ਮਿਨੀਮਲਿਸਟਿਕ ਜੂਲਰੀ ਅਤੇ ਨੇਚੁਰਲ ਮੇਕਅਪ ਲੁੱਕ ਦੇ ਨਾਲ ਉਨ੍ਹਾਂ ਦੀ ਬਿਊਟੀ ਹੋਰ ਵੀ ਐਨਹੈਂਸ ਹੋ ਰਹੀ ਹੈ।

4 / 6

ਪਰੀ ਪੰਧੇਰ ਦਾ ਇਹ ਸੂਟ ਨਿਊਲੀ ਵੈਡਸ ਕੁੜੀਆਂ ਲਈ ਵਧੀਆ ਰਹੇਗਾ। ਜੇਕਰ ਵਿਆਹ ਤੋਂ ਬਾਅਦ ਤੁਹਾਡਾ ਪਹਿਲਾ ਫੈਸਟੀਵਲ ਪਵੇ ਤਾਂ ਇਹ ਲੁੱਕ ਰਿਕ੍ਰਿਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਰੈੱਡ ਕਲਰ ਦਾ ਸਟ੍ਰੇਟ ਲਾਈਨ ਫਰੌਕ ਸੂਟ ਕੈਰੀ ਕੀਤਾ ਹੈ, ਜਿਸ ਨਾਲ ਮੈਚਿੰਗ ਟ੍ਰਾਉਜਰ ਅਤੇ ਸ਼ਾਈਨ ਫੈਬਰਿਕ ਦਾ ਦੁਪੱਟਾ ਨਵੀਂ ਲਾੜੀ ਲਈ ਇਸਨੂੰ ਪਰਫੈਕਟ ਬਣਾਉਂਦਾ ਹੈ। ਟ੍ਰੇਡਿਸ਼ਨਲ ਡਿਜਾਈਨ ਦੀ ਗੋਲਡਨ ਜੂਲਰੀ, ਸਿੰਪਲ ਹੇਅਰ ਸਟਾਈਲ, ਅਤੇ ਹੱਥਾਂ 'ਤੇ ਲੱਗ ਮਹਿੰਦੀ ਉਨ੍ਹਾਂਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ।

ਪਰੀ ਪੰਧੇਰ ਦਾ ਇਹ ਸੂਟ ਨਿਊਲੀ ਵੈਡਸ ਕੁੜੀਆਂ ਲਈ ਵਧੀਆ ਰਹੇਗਾ। ਜੇਕਰ ਵਿਆਹ ਤੋਂ ਬਾਅਦ ਤੁਹਾਡਾ ਪਹਿਲਾ ਫੈਸਟੀਵਲ ਪਵੇ ਤਾਂ ਇਹ ਲੁੱਕ ਰਿਕ੍ਰਿਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਰੈੱਡ ਕਲਰ ਦਾ ਸਟ੍ਰੇਟ ਲਾਈਨ ਫਰੌਕ ਸੂਟ ਕੈਰੀ ਕੀਤਾ ਹੈ, ਜਿਸ ਨਾਲ ਮੈਚਿੰਗ ਟ੍ਰਾਉਜਰ ਅਤੇ ਸ਼ਾਈਨ ਫੈਬਰਿਕ ਦਾ ਦੁਪੱਟਾ ਨਵੀਂ ਲਾੜੀ ਲਈ ਇਸਨੂੰ ਪਰਫੈਕਟ ਬਣਾਉਂਦਾ ਹੈ। ਟ੍ਰੇਡਿਸ਼ਨਲ ਡਿਜਾਈਨ ਦੀ ਗੋਲਡਨ ਜੂਲਰੀ, ਸਿੰਪਲ ਹੇਅਰ ਸਟਾਈਲ, ਅਤੇ ਹੱਥਾਂ ‘ਤੇ ਲੱਗ ਮਹਿੰਦੀ ਉਨ੍ਹਾਂਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ।

5 / 6

ਜਸਕੀਰਤ ਦੀ ਭੈਣ ਜਸਲੀਨ, ਜਿਸਨੂੰ ਪਰਵੀਰ ਕੌਰ ਪੰਧੇਰ ਦਾ ਇਹ ਸੂਟ ਪਿਓਰ ਪੰਜਾਬੀ ਵਾਈਬ ਦਿੰਦਾ ਹੈ। ਉਨ੍ਹਾਂ ਨੇ ਗੋਟਾ ਪੱਟੀ ਵਰਕ ਸੂਟ ਕੈਰੀ ਕੀਤਾ ਹੈ, ਜਿਸਤੇ ਫੁਲਕਾਰੀ ਦਾ ਕੰਮ ਵੀ ਕੀਤਾ ਗਿਆ ਹੈ। ਪੰਜਾਬੀ ਸਟਾਈਲ ਜੁੱਤੀਆਂ, ਕੰਨਾਂ ਵਿੱਚ ਵਾਲੀਆਂ, ਕਲਰਫੁੱਲ ਗੋਟਾ ਪੱਟੀ ਦੁਪੱਟਾ, ਅਤੇ ਇੱਕ ਪਰਾਂਦਾ ਲੁੱਕ ਨੂੰ ਕੰਪਲੀਟ ਕਰ ਰਹੇ ਹਨ।

Leave a Reply

Your email address will not be published. Required fields are marked *